Henley Homes Australia ਆਸਟਰੇਲੀਆ ਦੇ ਸਭ ਤੋਂ ਭਰੋਸੇਯੋਗ ਘਰ ਨਿਰਮਾਤਾਵਾਂ ਵਿੱਚੋਂ ਇੱਕ ਹੈ। ਅਸੀਂ ਪਰਿਵਾਰਾਂ ਅਤੇ ਨਿਵੇਸ਼ਕਾਂ ਲਈ ਨਵੇਂ ਘਰ ਬਣਾਉਣ ਵਿੱਚ ਮਾਹਰ ਹਾਂ।
ਸਾਡੀਆਂ ਮੁੱਖ ਸੇਵਾਵਾਂ
- ਤੁਹਾਡੀ ਜ਼ਮੀਨ 'ਤੇ New Build
- ਨਵੇਂ ਵਿਕਾਸਸ਼ੀਲ ਇਲਾਕਿਆਂ ਵਿੱਚ House and Land Packages
- ਪੁਰਾਣੇ ਘਰ ਨੂੰ ਢਾਹ ਕੇ ਨਵਾਂ ਘਰ ਬਣਾਉਣਾ Knock Down Rebuild
ਤੁਹਾਡੇ ਨਵੇਂ ਘਰ ਦਾ ਸਫਰ ਆਸਾਨ ਬਣਾਉਂਦੇ ਹਾਂ
ਅਸੀਂ ਤੁਹਾਡੀ ਲੋੜਾਂ ਅਨੁਸਾਰ ਫਲੋਰਪਲਾਨ, ਤੁਹਾਡੀ ਪਸੰਦ ਅਨੁਸਾਰ ਇੰਟਰੀਅਰ ਡਿਜ਼ਾਈਨ, ਅਤੇ ਘਰ ਦੀ ਤਿਆਰੀ ਦੇ ਅੰਤ ਤੱਕ ਤੁਹਾਡਾ ਸਾਥ ਦਿੰਦੇ ਹਾਂ।
Henley Homes ਤੁਹਾਨੂੰ ਉੱਚ ਗੁਣਵੱਤਾ ਵਾਲੇ ਘਰ ਅਤੇ ਇੰਡਸਟਰੀ-ਲੀਡਿੰਗ ਇਨਕਲੂਜ਼ਨ ਦਿੰਦਾ ਹੈ — ਬਿਨਾਂ ਕਿਸੇ ਵਾਧੂ ਖਰਚੇ ਦੇ।
ਅਸੀਂ 50 ਸਾਲ ਦੀ Structural Guarantee ਵੀ ਦਿੰਦੇ ਹਾਂ।